ਸਵਰਾਜਬੀਰ ਦੇ ਨਾਟਕਾਂ ਦਾ ਵਿਸ਼ੇਗਤ ਅਧਿਐਨ
Abstract
ਸਾਹਿਤਦੀਆਂਵਿਭਿੰਨਵਿਧਾਵਾਂਵਿੱਚੋਂਨਾਟਕ ਸਾਹਿਤ ਦਾ ਅਜਿਹਾ ਰੂਪ ਹੈ ਜੋ ਖੇਡ ਪਾਠ ਅਤੇ ਲਿਖਤਪਾਠਦੋਵਾਂ ਰੂਪਾਂਵਿੱਚਪ੍ਰਾਪਤ ਹੁੰਦਾ ਹੈ। ਇਸ ਦੀ ਇਹੋ ਵਿਲੱਖਣਤਾ, ਇਸ ਨੂੰ ਰੰਗਮੰਚਨਾਲਜੋੜਦੀ ਹੈ। ਇਹਅਜਿਹੀਕਲਾਵੰਨਗੀ ਹੈ ਕਿਇਕਪਾਸੇ ਮਨੁੱਖ ਦੇ ਭੂਤ, ਭਵਿੱਖ ਅਤੇ ਵਰਤਮਾਨਵਿੱਚਘਟਿਤਘਟਨਾਵਾਂ, ਸਮੱਸਿਆਵਾਂ, ਇੱਛਾਵਾਂ ਅਤੇ ਮਾਨਸਿਕਜਟਲਤਾਵਾਂ ਨੂੰ ਜੀਵੰਤ ਰੂਪ ਵਿੱਚਲਿਖਿਤ ਰੂਪ ਪੇਸ਼ ਕੀਤਾਜਾ ਸਕਦਾ ਹੈ, ਉੱਥੇ ਦੂਸਰੇ ਪਾਸੇ ਮੰਚਪ੍ਰਦਰਸ਼ਨਵੀਕੀਤਾਜਾ ਸਕਦਾ ਹੈ। ਇਸ ਤਰ੍ਹਾਂਮਨੁੱਖ ਦੇ ਜੀਵਨ ਦਾ ਅਹਿਮਅੰਗਬਣਦਾ ਹੈ।
Downloads
Download data is not yet available.
Additional Files
Published
20-05-2023
How to Cite
Sukhdev Kaur. (2023). ਸਵਰਾਜਬੀਰ ਦੇ ਨਾਟਕਾਂ ਦਾ ਵਿਸ਼ੇਗਤ ਅਧਿਐਨ. Vidhyayana - An International Multidisciplinary Peer-Reviewed E-Journal - ISSN 2454-8596, 8(si6), 910–914. Retrieved from https://j.vidhyayanaejournal.org/index.php/journal/article/view/797
Issue
Section
Research Papers