ਨਾਟਕ•‘ਸਈਓ·ਨੀ•ਮੈਂ ਅੰਤ-ਹੀਣ• ਤਰਕਾਲਾਂ •ਨਾਰੀ-ਮਨੋਬਿਰਤੀ

Authors

  • Dr. Anita Rani Jalandhar

Abstract

ਸੁਰਜੀਤ ਪਾਤਰ- ਰਚਿਤ ਨਾਟਕ ‘ਸਈਓ ਨੀ ਮੈਂ· ਅੰਤ-ਹੀਣ ਤਰਕਾਲਾਂ · ਵਿਚਲੇ ਪਾਤਰ • ਵੱਖੋ-ਵੱਖਰੇ ਮਾਨਸਿਕ ਦਵੰਦਾਂ, ਮਨੋਦਸ਼ਾ, . ਮਨੋਭਾਵਾਂ, ਗੁੰਝਲਾਂ ਅਤੇ ਵਿਭਿੰਨ ਅਵਸਥਾਵਾਂ-ਅਧੀਨ ਵਿਚਰਦੇ ਹਨ। ਨਾਟਕ ਦਾ ਸਿਰਲੇਖ-ਵੀ-ਇਕ-ਨਿਘਾਰ, ਘਟਾਅ, ਚਲਦੇ-ਚਲਦੇ- ਢਹਿਣ- ਵਾਲੀ- ਪ੍ਰਸਥਿਤੀ- ਨੂੰ- ਬਿਆਨਦਾ ਹੈ। · ਸਮਾਜ- ਵਿਚ- ਅਜਿਹੀ ਸਥਿਤੀ ਨੂੰ- ‘ਪਹੁੰਚ’· ਵਧੇਰੇ ਕਰਕੇ· ਇਕ ਔਰਤ ਨੂੰ ਪ੍ਰਾਪਤ ਹੁੰਦੀ ਹੈ। ਨਾਟਕ ਦੀ ਮੁੱਖ- ਇਸਤਰੀ- ਪਾਤਰ-ਜੋ· ਇਸਤਰੀਤਵ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਅਧੀਨ ਵਿਚਰਦੀ ਹੋਈ ਅਜਿਹੀ ਮਾਨਸਿਕਤਾ- ਰਾਹੀਂ ਰੂਪਮਾਨ ਹੁੰਦੀ ਹੈ. ਜੋ· ਉਸਨੂੰ ਸਧਾਰਨਤਾ ਤੋਂ ਅਸਧਾਰਨਤਾ ਵੱਲ ਲੈ ਜਾਂਦੀ ਹੈ। ਆਮ ਮਨੁੱਖੀ ਮਨ ਦੇ ਅਨੁਰੂਪ ਵਿਚਰਦੀ ਹੋਈ- ਅਜਿਹੀ ਮਨੋਦਸ਼ਾ ਤਕ ਅੱਪੜਦੀ ਹੈ. ਜਿਥੇ- ਉਹ- ਬੇਵੱਸ, ਬੇਪਰਵਾਹ ਅਤੇ ਬੇਦਰਦ ਹੋ ਜਾਂਦੀ ਹੈ । · ਮਾਂ ਬਣਨ ਦੀ ਅਪੂਰਨਤਾ ਦੇ ਅਹਿਸਾਸ-ਵਿਚ ਗ੍ਰਸਤ ਪਾਤਰ-ਮਾਨਸਿਕ-ਦਵੰਦਾਂ ਦਾ ਸ਼ਿਕਾਰ ਹੋ ਜਾਂਦੀ ਹੈ । ੧

Downloads

Download data is not yet available.

References

→ ਸੁਰਜੀਤ ਪਾਤਰ, ਸਈਓ ਨੀ-ਮੈਂ ਅੰਤ-ਹੀਣ-ਤਰਕਾਲਾਂ, ‘ਇਹ ਨਾਟਕ’, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2002. ਪੰਨਾ 5-6.5

→ ਡਾ..ਗੁਰਜੰਟ ਸਿੰਘ, ਮਨੋਵਿਸ਼ਲੇਸ਼ਣਾਤਮਕ- ਸਾਹਿਤ-ਚਿੰਤਨ, ਲੋਕਗੀਤ ਪਰਕਾਸ਼ਨ, ਚੰਡੀਗੜ੍ਹ, 2005, ਪੰਨਾ 33.5

→Gardner Murphy, Historical Introducation To Modren Psychology, NEW YORK, 1973,431-329

→ ਡਾ..ਗੁਰਜੰਟ ਸਿੰਘ, ਮਨੋਵਿਸ਼ਲੇਸ਼ਣਾਤਮਕ ਸਾਹਿਤ-ਚਿੰਤਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ-45.5

→Authur's-Reber, Rhianon Alllen & Emily, Penguin Dictionary Of Psychology, Penguin Reference Library, 2017, pg.13.

Additional Files

Published

10-04-2024

How to Cite

Dr. Anita Rani. (2024). ਨਾਟਕ•‘ਸਈਓ·ਨੀ•ਮੈਂ ਅੰਤ-ਹੀਣ• ਤਰਕਾਲਾਂ •ਨਾਰੀ-ਮਨੋਬਿਰਤੀ. Vidhyayana - An International Multidisciplinary Peer-Reviewed E-Journal - ISSN 2454-8596, 9(5). Retrieved from https://j.vidhyayanaejournal.org/index.php/journal/article/view/1861