ਸ਼ਾਹਮੁਖੀ ਤੇ ਗੁਰਮੁਖੀ ਦੇ ਰੂਪ ਵਿੱਚ ਪੰਜਾਬੀ ਭਾਸ਼ਾ ਦਾ ਮੁਹਾਂਦਰਾ

Authors

  • Harjinder Kaur

Abstract

ਪੰਜਾਬੀ ਭਾਸ਼ਾ ਅਜੋਕੇ ਸਮੇਂ ਵਿੱਚ ਸ਼ਾਹਮੁਖੀ ਤੇ ਗੁਰਮੁਖੀ ਦੋ ਲਿਪੀਆਂ ਵਿੱਚ ਪ੍ਰਚਲਿਤ ਹੈ।ਪਰ ਇਸ ਦਾ ਇਹ ਰੂਪ ਹਮੇਸ਼ਾ ਅਜਿਹਾ ਨਹੀਂ ਰਿਹਾ, ਪੰਜਾਬੀ ਭਾਸ਼ਾ ਦਾ ਮੁਹਾਂਦਰਾ ਵੀ ਉਵੇਂ ਹੀ ਬਦਲਦਾ ਰਿਹਾ ਜਿਵੇਂ ਕਿ ਪੰਜਾਬ ਦਾ।ਪੰਜਾਬ ਵਿੱਚ ਅਨੇਕਾਂ ਹਮਲਾਵਾਰ ਆਏ ਇੱਥੇ ਅਨੇਕਾਂ ਵਿਦੇਸ਼ੀ ਲੋਕਾਂ ਨੇ ਆਪਣਾ ਰਾਜ ਕਾਇਮ ਕੀਤਾ।ਉਸੇ ਤਰ੍ਹਾਂ ਹੀ ਇਸ ਭਾਸ਼ਾ ਵਿੱਚ ਵੀ ਅਨੇਕਾਂ ਸ਼ਬਦ ਸਮਾ ਗਏ। ਹੁਣ ਇਹ ਭਾਸ਼ਾ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਵਿੱਚ ਜਾਣੀ ਜਾਦੀ ਹੈ।ਪਰ ਇਸ ਦੇ ਇਸ ਮੁਹਾਂਦਰੇ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਪੰਜਾਬੀ ਭਾਸ਼ਾ ਦੇ ਪਿਛੋਕੜ ਬਾਰੇ ਵੀ ਜਾਣ ਲੈਣਾ ਜ਼ਰੂਰੀ ਹੈ।

Downloads

Download data is not yet available.

Additional Files

Published

10-07-2021

How to Cite

Harjinder Kaur. (2021). ਸ਼ਾਹਮੁਖੀ ਤੇ ਗੁਰਮੁਖੀ ਦੇ ਰੂਪ ਵਿੱਚ ਪੰਜਾਬੀ ਭਾਸ਼ਾ ਦਾ ਮੁਹਾਂਦਰਾ. Vidhyayana - An International Multidisciplinary Peer-Reviewed E-Journal - ISSN 2454-8596, 6(6). Retrieved from http://j.vidhyayanaejournal.org/index.php/journal/article/view/40